ਅੱਪਰਬਾਰੀ ਦੁਆਬ ਨਹਿਰ ‘ਚ ਡਿੱਗੀ ਵਿਆਹ ਦੇ ਬਰਾਤੀਆਂ ਨਾਲ ਭਰੀ ਬੱਸ, 18 ਬਰਾਤੀ ਜ਼ਖ਼ਮੀ

ਵਿਆਹ ਸਮਾਗਮ ਖਤਮ ਹੋਣ ਤੋਂ ਬਾਅਦ ਵਾਪਸ ਪਰਤ ਰਹੀ ਸੀ ਬਰਾਤੀਆਂ ਦੀ ਬੱਸ ਰਸਤੇ ਵਿੱਚ ਬੱਸ ਡਰਾਈਵਰ ਰਸਤਾ ਭਟਕਿਆ, ਬੇਕਾਬੂ ਹੋ ਕੇ ਬੱਸ ਪਲਟ ਕੇ ਨਹਿਰ ਵਿੱਚ ਜਾ ਡਿੱਗੀ ਗੁਰਦਾਸਪੁਰ, 24 ਅਪ੍ਰੈਲ (ਮੰਨਣ ਸੈਣੀ)। ਵਿਆਹ ਸਮਾਗਮ ਖਤਮ ਹੋਣ ਤੋਂ ਬਾਅਦ ਐਤਵਾਰ ਸ਼ਾਮ ਨੂੰ ਬਰਾਤ ਨੂੰ ਲੈ ਕੇ ਜਾ ਰਹੀ ਇੱਕ ਬੱਸ ਨਹਿਰ ਵਿੱਚ ਡਿੱਗ ਗਈ। … Continue reading ਅੱਪਰਬਾਰੀ ਦੁਆਬ ਨਹਿਰ ‘ਚ ਡਿੱਗੀ ਵਿਆਹ ਦੇ ਬਰਾਤੀਆਂ ਨਾਲ ਭਰੀ ਬੱਸ, 18 ਬਰਾਤੀ ਜ਼ਖ਼ਮੀ